Work from Home ਜ਼ਿਆਦਾ ਚੰਗਾ ਹੈ ਜਾਂ ਦਫ਼ਤਰ ਤੋਂ ਕੰਮ ਕਰਨਾ ?, ਜਾਣੋ Expert ਦੀ ਕੀ ਹੈ ਰਾਇ ?

78

ਘਰ ਤੋਂ ਕੰਮ ਜਾਂ ਵਰਕ ਫਰਾਮ ਹੋਮ ਅਤੇ ਦਫਤਰ ਤੋਂ ਕੰਮ ਕਰਨ ਵਿਚਕਾਰ ਬਹਿਸ ਕਾਫੀ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਖਾਸ ਕਰਕੇ ਕੋਵਿਡ -19 ਮਹਾਂਮਾਰੀ ਦੇ ਬਾਅਦ ਤੋਂ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਉਲਝਣ ਹੈ ਕਿ ਵਰਕ ਫਰਾਮ ਹੋਮ ਅਤੇ ਦਫਤਰ ਤੋਂ ਕੰਮ ਕਰਨ ਦੇ ਵਿਕਲਪ ਵਿੱਚੋਂ ਉਨ੍ਹਾਂ ਲਈ ਕੀ ਬਿਹਤਰ ਹੈ। ਜੇ ਆਮ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਦੋਵਾਂ ਦੇ ਆਪਣੇ ਆਪਣੇ ਫਾਇਦੇ ਤੇ ਨੁਕਸਾਨ ਹਨ।