ਅੱਗ ਲੱਗਣ ਨਾਲ 15 ਤੋਂ ਵੱਧ ਕਬਾੜ ਦੇ ਗੋਦਾਮ ਸੜੇ

19

– ਵਲਸਾਡ ਜ਼ਿਲ੍ਹੇ ਦੇ ਵਾਪੀ ਇਲਾਕੇ ਵਿੱਚ ਤੜਕੇ ਅੱਗ ਲੱਗ ਗਈ। ਅੱਗ ਲੱਗਣ ਨਾਲ 15 ਤੋਂ ਵੱਧ ਕਬਾੜ ਦੇ ਗੋਦਾਮ ਸੜ ਗਏ। ਮੌਕੇ ‘ਤੇ ਦਸ ਫਾਇਰ ਟੈਂਡਰ ਮੌਜੂਦ ਹਨ।